ਗਿਆਨੀ/ਪ੍ਰਭਾਕਰ ਦੀ ਉੱਚ
ਯੋਗਤਾ ਵਾਲੇ ਜੇ.ਬੀ.ਟੀ. ਅਧਿਆਪਕਾਂ ਦੀਆਂ
ਰੋਕੀਆਂ ਤਿੰਨ ਇੰਕਰੀਮੈਂਟਾਂ ਬਹਾਲ ਕਰਨ
ਦਾ ਫੈਸਲਾ
ਚੰਡੀਗੜ੍ਹ, 22 ਦਸੰਬਰ
ਉੱਚ ਯੋਗਤਾ ਪ੍ਰਾਪਤ
ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ
ਰਾਜਿੰਦਰ ਸਿੰਘ ਰਾਜਪੁਰਾ ਤੇ ਉਪ ਪ੍ਰਧਾਨ ਓਂਕਾਰ
ਸਿੰਘ ਲੁਧਿਆਣਾ ਨੇ ਦੱਸਿਆ ਕਿ ਉਹ
ਲੰਮੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉੱਚ
ਯੋਗਤਾ ਦੀਆਂ ਤਿੰਨ ਇੰਕਰੀਮੈਂਟਾਂ ਬਹਾਲ
ਕਰਵਾਉਣ ਵਿੱਚ ਕਾਮਯਾਬ ਹੋਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 23
ਜੁਲਾਈ, 1957 ਦੇ ਪੱਤਰ ਨੂੰ ਆਧਾਰ ਮੰਨ ਕੇ
ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ
ਕੋਰਟ ਵੱਲੋਂ ਕੀਤੇ ਫੈਸਲੇ ਅਨੁਸਾਰ ਸਿੱਖਿਆ ਵਿਭਾਗ
ਪੰਜਾਬ ਨੇ 2 ਫਰਵਰੀ, 1980 ਨੂੰ ਨੋਟੀਫਿਕੇਸ਼ਨ
ਜਾਰੀ ਕਰਕੇ ਗਿਆਨੀ/ਪ੍ਰਭਾਕਰ ਪਾਸ ਜੇ.ਬੀ.ਟੀ.
ਅਧਿਆਪਕਾਂ ਨੂੰ ਉੱਚ ਯੋਗਤਾ ਹਾਸਲ ਕਰਨ
ਦੀ ਮਿਤੀ ਤੋਂ ਉੱਚ ਗਰੇਡ ਸਮੇਤ ਤਿੰਨ
ਇੰਕਰੀਮੈਂਟਾਂ ਦੇਣ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਅਕਾੳਂੂਟੈਂਟ ਜਨਰਲ ਪੰਜਾਬ ਨੇ
2008 ਦੌਰਾਨ ਅਚਨਚੇਤ ਉੱਚ ਯੋਗਤਾ ਦੇ
ਅਧਾਰ ‘ਤੇ ਵੱਧ ਗਰੇਡ ਲੈਣ ਵਾਲੇ
ਇਨ੍ਹਾਂ ਅਧਿਆਪਕਾਂ ਦੀ ਰਿਟਾਇਰਮੈਂਟ ਮੌਕੇ
ਪੈਨਸ਼ਨ ਵਿੱਚੋਂ ਤਿੰਨ ਇੰਕਰੀਮੈਂਟਾਂ ਕੱਟਣ ਦੇ ਹੁਕਮ
ਜਾਰੀ ਕਰ ਦਿੱਤੇ ਸਨ।
ਉਨ੍ਹਾਂ ਦੱਸਿਆ ਕਿ ਇਸ ਵਰਗ ਨੂੰ ਆਪਣੀਆਂ ਤਿੰਨ
ਵਾਧੂ ਇੰਕਰੀਮੈਂਟਾਂ ਬਚਾਉਣ ਲਈ ਮੁੜ ਅਦਾਲਤ
ਦਾ ਕੁੰਡਾ ਖੜਕਾਉਣਾ ਪਿਆ ਜਿਸ ਤਹਿਤ ਹਾਈ
ਕੋਰਟ ਵੱਲੋਂ 1 ਦਸੰਬਰ, 2009 ਨੂੰ
ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਕਰ
ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਇਹ
ਫੈਸਲਾ ਲਾਗੂ ਨਾ ਕਰਨ ਕਾਰਨ ਉਨ੍ਹਾਂ ਨੂੰ ਮੁੜ
ਹਾਈ ਕੋਰਟ ਵਿੱਚ ਮਾਨਹਾਨੀ ਦੀ ਰਿੱਟ ਦਾਇਰ
ਕਰਨੀ ਪਈ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ
ਨੇ 28 ਅਪਰੈਲ, 2011 ਨੂੰ ਪੱਤਰ ਜਾਰੀ ਕਰਕੇ
ਪਟੀਸ਼ਨਰਾਂ ਦੀਆਂ ਇੰਕਰੀਮੈਂਟਾਂ ਬਹਾਲ ਕਰਨ ਦੇ
ਆਦੇਸ਼ ਦਿੱਤੇ ਸਨ। ਇਸੇ ਦੌਰਾਨ ਹਾਈ ਕੋਰਟ ਨੇ
ਬਾਕੀ ਰਿੱਟਾਂ ਬਾਰੇ ਪੰਜਾਬ ਸਰਕਾਰ ਨੂੰ
ਕਮੇਟੀ ਬਣਾ ਕੇ ਫੈਸਲਾ ਕਰਨ ਲਈ ਕਿਹਾ ਸੀ।
ਉਨ੍ਹਾਂ ਦੱਸਿਆ ਕਿ ਵਫ਼ਦ ਵੱਲੋਂ ਇਸ ਕਮੇਟੀ ਅੱਗੇ
ਤੱਥ ਪੇਸ਼ ਕਰਨ ਤੋਂ ਬਾਅਦ ਸਰਕਾਰ ਨੇ
ਬਾਕੀ ਅਧਿਆਪਕਾਂ ਦੀਆਂ ਵੀ ਇੰਕਰੀਮੈਂਟਾਂ ਬਹਾਲ
ਕਰਨ ਬਾਰੇ ਫ਼ੈਸਲਾ 23 ਨਵੰਬਰ ਨੂੰ ਕਰ
ਦਿੱਤਾ ਸੀ ਤੇ ਹੁਣ ਡੀ.ਪੀ.ਆਈ. ਵੱਲੋਂ ਪੰਜਾਬ ਦੇ
ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ)
ਨੂੰ ਹੁਕਮ ਜਾਰੀ ਕਰਕੇ ਇਹ ਰੋਕੀਆਂ ਤਿੰਨ
ਇੰਕਰੀਮੈਂਟਾਂ ਬਹਾਲ ਕਰਨ ਲਈ ਕਿਹਾ ਹੈ।
news source punjabi tribune
ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ
ਰਾਜਿੰਦਰ ਸਿੰਘ ਰਾਜਪੁਰਾ ਤੇ ਉਪ ਪ੍ਰਧਾਨ ਓਂਕਾਰ
ਸਿੰਘ ਲੁਧਿਆਣਾ ਨੇ ਦੱਸਿਆ ਕਿ ਉਹ
ਲੰਮੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉੱਚ
ਯੋਗਤਾ ਦੀਆਂ ਤਿੰਨ ਇੰਕਰੀਮੈਂਟਾਂ ਬਹਾਲ
ਕਰਵਾਉਣ ਵਿੱਚ ਕਾਮਯਾਬ ਹੋਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 23
ਜੁਲਾਈ, 1957 ਦੇ ਪੱਤਰ ਨੂੰ ਆਧਾਰ ਮੰਨ ਕੇ
ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ
ਕੋਰਟ ਵੱਲੋਂ ਕੀਤੇ ਫੈਸਲੇ ਅਨੁਸਾਰ ਸਿੱਖਿਆ ਵਿਭਾਗ
ਪੰਜਾਬ ਨੇ 2 ਫਰਵਰੀ, 1980 ਨੂੰ ਨੋਟੀਫਿਕੇਸ਼ਨ
ਜਾਰੀ ਕਰਕੇ ਗਿਆਨੀ/ਪ੍ਰਭਾਕਰ ਪਾਸ ਜੇ.ਬੀ.ਟੀ.
ਅਧਿਆਪਕਾਂ ਨੂੰ ਉੱਚ ਯੋਗਤਾ ਹਾਸਲ ਕਰਨ
ਦੀ ਮਿਤੀ ਤੋਂ ਉੱਚ ਗਰੇਡ ਸਮੇਤ ਤਿੰਨ
ਇੰਕਰੀਮੈਂਟਾਂ ਦੇਣ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਅਕਾੳਂੂਟੈਂਟ ਜਨਰਲ ਪੰਜਾਬ ਨੇ
2008 ਦੌਰਾਨ ਅਚਨਚੇਤ ਉੱਚ ਯੋਗਤਾ ਦੇ
ਅਧਾਰ ‘ਤੇ ਵੱਧ ਗਰੇਡ ਲੈਣ ਵਾਲੇ
ਇਨ੍ਹਾਂ ਅਧਿਆਪਕਾਂ ਦੀ ਰਿਟਾਇਰਮੈਂਟ ਮੌਕੇ
ਪੈਨਸ਼ਨ ਵਿੱਚੋਂ ਤਿੰਨ ਇੰਕਰੀਮੈਂਟਾਂ ਕੱਟਣ ਦੇ ਹੁਕਮ
ਜਾਰੀ ਕਰ ਦਿੱਤੇ ਸਨ।
ਉਨ੍ਹਾਂ ਦੱਸਿਆ ਕਿ ਇਸ ਵਰਗ ਨੂੰ ਆਪਣੀਆਂ ਤਿੰਨ
ਵਾਧੂ ਇੰਕਰੀਮੈਂਟਾਂ ਬਚਾਉਣ ਲਈ ਮੁੜ ਅਦਾਲਤ
ਦਾ ਕੁੰਡਾ ਖੜਕਾਉਣਾ ਪਿਆ ਜਿਸ ਤਹਿਤ ਹਾਈ
ਕੋਰਟ ਵੱਲੋਂ 1 ਦਸੰਬਰ, 2009 ਨੂੰ
ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਕਰ
ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਇਹ
ਫੈਸਲਾ ਲਾਗੂ ਨਾ ਕਰਨ ਕਾਰਨ ਉਨ੍ਹਾਂ ਨੂੰ ਮੁੜ
ਹਾਈ ਕੋਰਟ ਵਿੱਚ ਮਾਨਹਾਨੀ ਦੀ ਰਿੱਟ ਦਾਇਰ
ਕਰਨੀ ਪਈ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ
ਨੇ 28 ਅਪਰੈਲ, 2011 ਨੂੰ ਪੱਤਰ ਜਾਰੀ ਕਰਕੇ
ਪਟੀਸ਼ਨਰਾਂ ਦੀਆਂ ਇੰਕਰੀਮੈਂਟਾਂ ਬਹਾਲ ਕਰਨ ਦੇ
ਆਦੇਸ਼ ਦਿੱਤੇ ਸਨ। ਇਸੇ ਦੌਰਾਨ ਹਾਈ ਕੋਰਟ ਨੇ
ਬਾਕੀ ਰਿੱਟਾਂ ਬਾਰੇ ਪੰਜਾਬ ਸਰਕਾਰ ਨੂੰ
ਕਮੇਟੀ ਬਣਾ ਕੇ ਫੈਸਲਾ ਕਰਨ ਲਈ ਕਿਹਾ ਸੀ।
ਉਨ੍ਹਾਂ ਦੱਸਿਆ ਕਿ ਵਫ਼ਦ ਵੱਲੋਂ ਇਸ ਕਮੇਟੀ ਅੱਗੇ
ਤੱਥ ਪੇਸ਼ ਕਰਨ ਤੋਂ ਬਾਅਦ ਸਰਕਾਰ ਨੇ
ਬਾਕੀ ਅਧਿਆਪਕਾਂ ਦੀਆਂ ਵੀ ਇੰਕਰੀਮੈਂਟਾਂ ਬਹਾਲ
ਕਰਨ ਬਾਰੇ ਫ਼ੈਸਲਾ 23 ਨਵੰਬਰ ਨੂੰ ਕਰ
ਦਿੱਤਾ ਸੀ ਤੇ ਹੁਣ ਡੀ.ਪੀ.ਆਈ. ਵੱਲੋਂ ਪੰਜਾਬ ਦੇ
ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ)
ਨੂੰ ਹੁਕਮ ਜਾਰੀ ਕਰਕੇ ਇਹ ਰੋਕੀਆਂ ਤਿੰਨ
ਇੰਕਰੀਮੈਂਟਾਂ ਬਹਾਲ ਕਰਨ ਲਈ ਕਿਹਾ ਹੈ।
news source punjabi tribune
Respected teachers following decision finalised in 22th meeting with d.g.s.e and d.s.guru:-
1.full
pay grade equal to regular teachers from april 12 after
permission of
HRD Minstery of India by sending regularization
proposal in DPR of
2012-13.
2.notification regarding c leave increase from 12 to 15 will be
issued tmro.
3.transfer option will taken from 2012-13.
4 separate leave for sanctioned hig...her study( 2 leave per
paper,on paper day and one previous day of exam).with pay.
5.medical leave from 1 to 15 possible now
6.medical leave can also be taken for family purpose.
7.DPR will be prepared after taking consideration of union
panel.
DISTT LEVEL ISSUE SOLVED
1.PAYMENTS
2. D.E.O OFFICE'S MISBEHAVER WITH SSA/RMSA/CSS
TEACHERS
3.ARRIER
No comments:
Post a Comment
Note: only a member of this blog may post a comment.